-
1 ਸਮੂਏਲ 17:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਜਦ ਉਸ ਦੇ ਸਭ ਤੋਂ ਵੱਡੇ ਭਰਾ ਅਲੀਆਬ+ ਨੇ ਉਸ ਨੂੰ ਆਦਮੀਆਂ ਨਾਲ ਗੱਲ ਕਰਦਿਆਂ ਸੁਣਿਆ, ਤਾਂ ਉਹ ਦਾਊਦ ʼਤੇ ਗੁੱਸੇ ਹੋਇਆ ਅਤੇ ਉਸ ਨੂੰ ਕਿਹਾ: “ਤੂੰ ਇੱਥੇ ਕਿਉਂ ਆਇਆ ਹੈਂ? ਨਾਲੇ ਤੂੰ ਉਨ੍ਹਾਂ ਥੋੜ੍ਹੀਆਂ ਜਿਹੀਆਂ ਭੇਡਾਂ ਨੂੰ ਉਜਾੜ ਵਿਚ ਕਿਸ ਕੋਲ ਛੱਡ ਆਇਆਂ?+ ਤੂੰ ਸਭ ਕੁਝ ਛੱਡ ਕੇ ਇੱਥੇ ਬੱਸ ਯੁੱਧ ਦੇਖਣ ਆਇਆਂ। ਇੰਨੀ ਵੱਡੀ ਗੁਸਤਾਖ਼ੀ! ਮੈਂ ਤੇਰੇ ਦਿਲ ਦੇ ਬੁਰੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦਾਂ।”
-