-
1 ਸਮੂਏਲ 10:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਉਸ ਨੇ ਬਿਨਯਾਮੀਨ ਦੇ ਗੋਤ ਨੂੰ ਆਪਣੇ-ਆਪਣੇ ਪਰਿਵਾਰਾਂ ਅਨੁਸਾਰ ਅੱਗੇ ਆਉਣ ਲਈ ਕਿਹਾ ਅਤੇ ਮਤਰੀ ਦਾ ਪਰਿਵਾਰ ਚੁਣਿਆ ਗਿਆ। ਅਖ਼ੀਰ ਕੀਸ਼ ਦਾ ਪੁੱਤਰ ਸ਼ਾਊਲ ਚੁਣਿਆ ਗਿਆ।+ ਪਰ ਜਦ ਉਹ ਉਸ ਨੂੰ ਲੱਭਣ ਲੱਗੇ, ਤਾਂ ਉਹ ਕਿਤੇ ਨਹੀਂ ਲੱਭਾ।
-