1 ਸਮੂਏਲ 13:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਹੁਣ ਤੇਰਾ ਰਾਜ ਹਮੇਸ਼ਾ ਲਈ ਨਹੀਂ ਰਹੇਗਾ।+ ਯਹੋਵਾਹ ਇਕ ਆਦਮੀ ਨੂੰ ਲੱਭੇਗਾ ਜੋ ਉਸ ਦੇ ਦਿਲ ਨੂੰ ਭਾਉਂਦਾ ਹੋਵੇ+ ਅਤੇ ਯਹੋਵਾਹ ਉਸ ਨੂੰ ਆਪਣੇ ਲੋਕਾਂ ਉੱਤੇ ਆਗੂ ਨਿਯੁਕਤ ਕਰੇਗਾ+ ਕਿਉਂਕਿ ਤੂੰ ਯਹੋਵਾਹ ਦਾ ਹੁਕਮ ਨਹੀਂ ਮੰਨਿਆ।”+ ਜ਼ਬੂਰ 89:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਮੈਂ ਆਪਣੇ ਸੇਵਕ ਦਾਊਦ ਨੂੰ ਲੱਭਿਆ;+ਮੈਂ ਪਵਿੱਤਰ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ।+ ਰਸੂਲਾਂ ਦੇ ਕੰਮ 13:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’
14 ਪਰ ਹੁਣ ਤੇਰਾ ਰਾਜ ਹਮੇਸ਼ਾ ਲਈ ਨਹੀਂ ਰਹੇਗਾ।+ ਯਹੋਵਾਹ ਇਕ ਆਦਮੀ ਨੂੰ ਲੱਭੇਗਾ ਜੋ ਉਸ ਦੇ ਦਿਲ ਨੂੰ ਭਾਉਂਦਾ ਹੋਵੇ+ ਅਤੇ ਯਹੋਵਾਹ ਉਸ ਨੂੰ ਆਪਣੇ ਲੋਕਾਂ ਉੱਤੇ ਆਗੂ ਨਿਯੁਕਤ ਕਰੇਗਾ+ ਕਿਉਂਕਿ ਤੂੰ ਯਹੋਵਾਹ ਦਾ ਹੁਕਮ ਨਹੀਂ ਮੰਨਿਆ।”+
22 ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’