-
1 ਸਮੂਏਲ 28:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ “ਸਮੂਏਲ” ਨੇ ਸ਼ਾਊਲ ਨੂੰ ਕਿਹਾ: “ਤੂੰ ਕਿਉਂ ਮੈਨੂੰ ਬੁਲਾ ਕੇ ਪਰੇਸ਼ਾਨ ਕੀਤਾ?” ਸ਼ਾਊਲ ਨੇ ਜਵਾਬ ਦਿੱਤਾ: “ਮੈਂ ਬਹੁਤ ਵੱਡੀ ਮੁਸੀਬਤ ਵਿਚ ਹਾਂ। ਫਲਿਸਤੀ ਮੇਰੇ ਨਾਲ ਲੜ ਰਹੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਛੱਡ ਦਿੱਤਾ ਹੈ ਤੇ ਉਹ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਨਬੀਆਂ ਰਾਹੀਂ ਤੇ ਨਾ ਹੀ ਸੁਪਨਿਆਂ ਰਾਹੀਂ;+ ਇਸੇ ਲਈ ਮੈਂ ਤੈਨੂੰ ਬੁਲਾਇਆ ਤਾਂਕਿ ਤੂੰ ਮੈਨੂੰ ਦੱਸੇਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ।”+
-