1 ਸਮੂਏਲ 17:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦ ਉਹ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ, ਤਾਂ ਉੱਥੇ ਗਥ ਦਾ ਫਲਿਸਤੀ ਯੋਧਾ ਗੋਲਿਅਥ+ ਆ ਗਿਆ। ਉਹ ਮੋਰਚਾਬੰਦ ਫਲਿਸਤੀਆਂ ਵਿੱਚੋਂ ਆਇਆ ਅਤੇ ਉਸ ਨੇ ਪਹਿਲਾਂ ਵਾਲੀਆਂ ਗੱਲਾਂ ਕਹੀਆਂ+ ਅਤੇ ਦਾਊਦ ਨੇ ਉਸ ਦੀਆਂ ਗੱਲਾਂ ਸੁਣੀਆਂ।
23 ਜਦ ਉਹ ਉਨ੍ਹਾਂ ਨਾਲ ਗੱਲਾਂ ਕਰ ਰਿਹਾ ਸੀ, ਤਾਂ ਉੱਥੇ ਗਥ ਦਾ ਫਲਿਸਤੀ ਯੋਧਾ ਗੋਲਿਅਥ+ ਆ ਗਿਆ। ਉਹ ਮੋਰਚਾਬੰਦ ਫਲਿਸਤੀਆਂ ਵਿੱਚੋਂ ਆਇਆ ਅਤੇ ਉਸ ਨੇ ਪਹਿਲਾਂ ਵਾਲੀਆਂ ਗੱਲਾਂ ਕਹੀਆਂ+ ਅਤੇ ਦਾਊਦ ਨੇ ਉਸ ਦੀਆਂ ਗੱਲਾਂ ਸੁਣੀਆਂ।