1 ਸਮੂਏਲ 17:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਦਾਊਦ ਆਪਣੇ ਕੋਲ ਖੜ੍ਹੇ ਆਦਮੀਆਂ ਨੂੰ ਪੁੱਛਣ ਲੱਗਾ: “ਉਸ ਆਦਮੀ ਲਈ ਕੀ ਕੀਤਾ ਜਾਵੇਗਾ ਜੋ ਉਸ ਫਲਿਸਤੀ ਨੂੰ ਮਾਰ ਸੁੱਟੇ ਅਤੇ ਇਜ਼ਰਾਈਲ ਤੋਂ ਬਦਨਾਮੀ ਦੂਰ ਕਰੇ? ਇਹ ਬੇਸੁੰਨਤਾ ਫਲਿਸਤੀ ਜੀਉਂਦੇ ਪਰਮੇਸ਼ੁਰ ਦੀ ਫ਼ੌਜ ਨੂੰ ਲਲਕਾਰਨ ਵਾਲਾ* ਕੌਣ ਹੁੰਦਾ?”+ 2 ਰਾਜਿਆਂ 19:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਤੂੰ ਕਿਹਨੂੰ ਤਾਅਨੇ ਮਾਰੇ ਹਨ, ਕਿਹਦੀ ਨਿੰਦਿਆ ਕੀਤੀ ਹੈ?+ ਤੂੰ ਕਿਹਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਹੈ+ਤੇ ਆਪਣੀਆਂ ਹੰਕਾਰੀ ਅੱਖਾਂ ਚੁੱਕੀਆਂ ਹਨ? ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!+
26 ਦਾਊਦ ਆਪਣੇ ਕੋਲ ਖੜ੍ਹੇ ਆਦਮੀਆਂ ਨੂੰ ਪੁੱਛਣ ਲੱਗਾ: “ਉਸ ਆਦਮੀ ਲਈ ਕੀ ਕੀਤਾ ਜਾਵੇਗਾ ਜੋ ਉਸ ਫਲਿਸਤੀ ਨੂੰ ਮਾਰ ਸੁੱਟੇ ਅਤੇ ਇਜ਼ਰਾਈਲ ਤੋਂ ਬਦਨਾਮੀ ਦੂਰ ਕਰੇ? ਇਹ ਬੇਸੁੰਨਤਾ ਫਲਿਸਤੀ ਜੀਉਂਦੇ ਪਰਮੇਸ਼ੁਰ ਦੀ ਫ਼ੌਜ ਨੂੰ ਲਲਕਾਰਨ ਵਾਲਾ* ਕੌਣ ਹੁੰਦਾ?”+
22 ਤੂੰ ਕਿਹਨੂੰ ਤਾਅਨੇ ਮਾਰੇ ਹਨ, ਕਿਹਦੀ ਨਿੰਦਿਆ ਕੀਤੀ ਹੈ?+ ਤੂੰ ਕਿਹਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਹੈ+ਤੇ ਆਪਣੀਆਂ ਹੰਕਾਰੀ ਅੱਖਾਂ ਚੁੱਕੀਆਂ ਹਨ? ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!+