1 ਸਮੂਏਲ 17:58 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 58 ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+ ਮੀਕਾਹ 5:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ। ਮੱਤੀ 2:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ‘ਹੇ ਯਹੂਦਾਹ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈਂ ਕਿਉਂਕਿ ਤੇਰੇ ਵਿੱਚੋਂ ਇਕ ਹਾਕਮ ਖੜ੍ਹਾ ਹੋਵੇਗਾ ਜੋ ਮੇਰੀ ਪਰਜਾ ਇਜ਼ਰਾਈਲ ਦੀ ਅਗਵਾਈ ਕਰੇਗਾ।’”+
58 ਫਿਰ ਸ਼ਾਊਲ ਨੇ ਉਸ ਨੂੰ ਪੁੱਛਿਆ: “ਮੁੰਡਿਆ, ਤੂੰ ਕਿਸ ਦਾ ਪੁੱਤਰ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਬੈਤਲਹਮ ਵਿਚ ਰਹਿੰਦੇ ਤੇਰੇ ਸੇਵਕ ਯੱਸੀ+ ਦਾ ਪੁੱਤਰ ਹਾਂ।”+
2 ਹੇ ਬੈਤਲਹਮ ਅਫਰਾਥਾਹ,+ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚੋਂ* ਮਾਮੂਲੀ ਜਿਹਾ ਹੈਂ,ਤੇਰੇ ਵਿੱਚੋਂ ਇਕ ਨਿਕਲੇਗਾ ਜੋ ਮੇਰੇ ਲਈ ਇਜ਼ਰਾਈਲ ਦਾ ਹਾਕਮ ਬਣੇਗਾ+ਜੋ ਯੁਗਾਂ-ਯੁਗਾਂ ਤੋਂ, ਹਾਂ, ਬਹੁਤ ਲੰਬੇ ਸਮੇਂ ਤੋਂ ਹੈ।
6 ‘ਹੇ ਯਹੂਦਾਹ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਕੋਈ ਛੋਟਾ-ਮੋਟਾ ਸ਼ਹਿਰ ਨਹੀਂ ਹੈਂ ਕਿਉਂਕਿ ਤੇਰੇ ਵਿੱਚੋਂ ਇਕ ਹਾਕਮ ਖੜ੍ਹਾ ਹੋਵੇਗਾ ਜੋ ਮੇਰੀ ਪਰਜਾ ਇਜ਼ਰਾਈਲ ਦੀ ਅਗਵਾਈ ਕਰੇਗਾ।’”+