-
1 ਸਮੂਏਲ 17:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ: “ਕਿਰਪਾ ਕਰ ਕੇ ਇਹ ਏਫਾ* ਕੁ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਅਤੇ ਫਟਾਫਟ ਇਨ੍ਹਾਂ ਨੂੰ ਆਪਣੇ ਭਰਾਵਾਂ ਕੋਲ ਛਾਉਣੀ ਵਿਚ ਲੈ ਚੱਲ। 18 ਅਤੇ ਇਹ ਪਨੀਰ* ਦੇ ਦਸ ਟੁਕੜੇ ਹਜ਼ਾਰ ਦੇ ਮੁਖੀ ਕੋਲ ਲੈ ਜਾਹ; ਨਾਲੇ ਆਪਣੇ ਭਰਾਵਾਂ ਦਾ ਹਾਲ-ਚਾਲ ਪਤਾ ਕਰੀਂ ਅਤੇ ਉਨ੍ਹਾਂ ਕੋਲੋਂ ਕੋਈ ਨਿਸ਼ਾਨੀ ਲੈ ਕੇ ਆਈਂ ਕਿ ਉਹ ਠੀਕ-ਠਾਕ ਹਨ।”
-