1 ਸਮੂਏਲ 16:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਕ ਸੇਵਾਦਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਬੈਤਲਹਮ ਵਿਚ ਰਹਿਣ ਵਾਲੇ ਯੱਸੀ ਦਾ ਇਕ ਪੁੱਤਰ ਸਾਜ਼ ਵਜਾਉਣ ਵਿਚ ਮਾਹਰ ਹੈ ਅਤੇ ਉਹ ਦਲੇਰ ਤੇ ਤਾਕਤਵਰ ਯੋਧਾ ਹੈ।+ ਉਹ ਚੰਗੀ ਤਰ੍ਹਾਂ ਗੱਲ ਕਰਨੀ ਜਾਣਦਾ ਹੈ ਅਤੇ ਉਹ ਸੋਹਣਾ-ਸੁਨੱਖਾ ਹੈ+ ਤੇ ਯਹੋਵਾਹ ਉਸ ਦੇ ਨਾਲ ਹੈ।”+
18 ਇਕ ਸੇਵਾਦਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਬੈਤਲਹਮ ਵਿਚ ਰਹਿਣ ਵਾਲੇ ਯੱਸੀ ਦਾ ਇਕ ਪੁੱਤਰ ਸਾਜ਼ ਵਜਾਉਣ ਵਿਚ ਮਾਹਰ ਹੈ ਅਤੇ ਉਹ ਦਲੇਰ ਤੇ ਤਾਕਤਵਰ ਯੋਧਾ ਹੈ।+ ਉਹ ਚੰਗੀ ਤਰ੍ਹਾਂ ਗੱਲ ਕਰਨੀ ਜਾਣਦਾ ਹੈ ਅਤੇ ਉਹ ਸੋਹਣਾ-ਸੁਨੱਖਾ ਹੈ+ ਤੇ ਯਹੋਵਾਹ ਉਸ ਦੇ ਨਾਲ ਹੈ।”+