29 ਤੁਸੀਂ ਮੇਰੀਆਂ ਬਲ਼ੀਆਂ ਅਤੇ ਭੇਟਾਂ ਦਾ ਨਿਰਾਦਰ ਕਿਉਂ ਕਰਦੇ ਹੋ ਜਿਨ੍ਹਾਂ ਨੂੰ ਮੈਂ ਆਪਣੇ ਨਿਵਾਸ-ਸਥਾਨ ਵਿਚ ਚੜ੍ਹਾਉਣ ਦਾ ਹੁਕਮ ਦਿੱਤਾ ਹੈ?+ ਤੁਸੀਂ ਮੇਰੀ ਪਰਜਾ ਇਜ਼ਰਾਈਲ ਵੱਲੋਂ ਲਿਆਂਦੀ ਹਰ ਭੇਟ ਦੇ ਵਧੀਆ ਤੋਂ ਵਧੀਆ ਹਿੱਸੇ ਖਾ ਕੇ ਮੋਟੇ ਹੋਈ ਜਾ ਰਹੇ ਹੋ।+ ਤੂੰ ਕਿਉਂ ਮੇਰੇ ਨਾਲੋਂ ਵੱਧ ਆਪਣੇ ਪੁੱਤਰਾਂ ਦਾ ਆਦਰ ਕਰੀ ਜਾ ਰਿਹਾ ਹੈਂ?