15 ਫਿਰ ਉਸ ਨੂੰ ਗਧੇ ਦੇ ਜਬਾੜ੍ਹੇ ਦੀ ਇਕ ਤਾਜ਼ੀ ਹੱਡੀ ਲੱਭੀ; ਉਸ ਨੇ ਹੱਥ ਵਧਾ ਕੇ ਇਸ ਨੂੰ ਚੁੱਕਿਆ ਤੇ ਇਸ ਨਾਲ 1,000 ਆਦਮੀਆਂ ਨੂੰ ਮਾਰ ਸੁੱਟਿਆ।+ 16 ਸਮਸੂਨ ਨੇ ਕਿਹਾ:
“ਇਕ ਗਧੇ ਦੇ ਜਬਾੜ੍ਹੇ ਦੀ ਹੱਡੀ ਨਾਲ ਤਾਂ ਢੇਰਾਂ ਦੇ ਢੇਰ ਲੱਗ ਗਏ!
ਇਕ ਗਧੇ ਦੇ ਜਬਾੜ੍ਹੇ ਦੀ ਹੱਡੀ ਨਾਲ ਮੈਂ 1,000 ਆਦਮੀ ਮਾਰ ਸੁੱਟੇ।”+