-
1 ਸਮੂਏਲ 16:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਯੱਸੀ ਦੇ ਕੋਲ ਇਹ ਕਹਿ ਕੇ ਭੇਜਿਆ: “ਆਪਣੇ ਪੁੱਤਰ ਦਾਊਦ ਨੂੰ ਮੇਰੇ ਕੋਲ ਭੇਜ ਜੋ ਭੇਡਾਂ ਚਾਰਦਾ ਹੈ।”+
-
-
1 ਸਮੂਏਲ 16:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਇਸ ਤਰ੍ਹਾਂ ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਕਰਨ ਲੱਗ ਪਿਆ।+ ਸ਼ਾਊਲ ਉਸ ਨੂੰ ਬਹੁਤ ਪਿਆਰ ਕਰਨ ਲੱਗਾ ਅਤੇ ਦਾਊਦ ਉਸ ਦਾ ਹਥਿਆਰ ਚੁੱਕਣ ਵਾਲਾ ਬਣ ਗਿਆ।
-