-
1 ਸਮੂਏਲ 16:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਸ਼ਾਊਲ ਨੇ ਯੱਸੀ ਨੂੰ ਇਹ ਸੰਦੇਸ਼ ਭੇਜਿਆ: “ਦਾਊਦ ਨੂੰ ਮੇਰੀ ਸੇਵਾ ਵਿਚ ਰਹਿਣ ਦੇ ਕਿਉਂਕਿ ਮੇਰੀ ਕਿਰਪਾ ਦੀ ਨਜ਼ਰ ਉਸ ਉੱਤੇ ਹੋਈ ਹੈ।”
-
-
1 ਸਮੂਏਲ 17:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਦਾਊਦ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਲਈ+ ਸ਼ਾਊਲ ਕੋਲੋਂ ਬੈਤਲਹਮ ਵਿਚ ਆਉਂਦਾ-ਜਾਂਦਾ ਰਹਿੰਦਾ ਸੀ।
-