-
1 ਸਮੂਏਲ 21:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਆਕੀਸ਼ ਦੇ ਨੌਕਰਾਂ ਨੇ ਉਸ ਨੂੰ ਕਿਹਾ: “ਕੀ ਇਹ ਉਸ ਦੇਸ਼ ਦਾ ਰਾਜਾ ਦਾਊਦ ਨਹੀਂ? ਕੀ ਇਹ ਉਹੀ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ,
‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ’?”+
-
-
1 ਸਮੂਏਲ 29:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਕੀ ਇਹ ਉਹੀ ਦਾਊਦ ਨਹੀਂ ਜਿਸ ਬਾਰੇ ਉਹ ਨੱਚਦੇ ਹੋਏ ਗਾ ਰਹੇ ਸਨ:
‘ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ’?”+
-