1 ਸਮੂਏਲ 1:27, 28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਇਹ ਉਹੀ ਮੁੰਡਾ ਹੈ ਜਿਸ ਲਈ ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਮੁਰਾਦ ਪੂਰੀ ਕੀਤੀ ਜੋ ਮੈਂ ਉਸ ਤੋਂ ਮੰਗੀ ਸੀ।+ 28 ਮੈਂ ਬਦਲੇ ਵਿਚ ਇਸ ਨੂੰ ਯਹੋਵਾਹ ਨੂੰ ਸੌਂਪ ਰਹੀ* ਹਾਂ। ਉਹ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦਾ ਰਹੇਗਾ।” ਅਤੇ ਉਸ* ਨੇ ਉੱਥੇ ਯਹੋਵਾਹ ਅੱਗੇ ਮੱਥਾ ਟੇਕਿਆ।
27 ਇਹ ਉਹੀ ਮੁੰਡਾ ਹੈ ਜਿਸ ਲਈ ਮੈਂ ਪ੍ਰਾਰਥਨਾ ਕੀਤੀ ਸੀ ਅਤੇ ਯਹੋਵਾਹ ਨੇ ਮੇਰੀ ਮੁਰਾਦ ਪੂਰੀ ਕੀਤੀ ਜੋ ਮੈਂ ਉਸ ਤੋਂ ਮੰਗੀ ਸੀ।+ 28 ਮੈਂ ਬਦਲੇ ਵਿਚ ਇਸ ਨੂੰ ਯਹੋਵਾਹ ਨੂੰ ਸੌਂਪ ਰਹੀ* ਹਾਂ। ਉਹ ਆਪਣੀ ਸਾਰੀ ਜ਼ਿੰਦਗੀ ਯਹੋਵਾਹ ਦਾ ਰਹੇਗਾ।” ਅਤੇ ਉਸ* ਨੇ ਉੱਥੇ ਯਹੋਵਾਹ ਅੱਗੇ ਮੱਥਾ ਟੇਕਿਆ।