-
2 ਸਮੂਏਲ 7:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਇਸ ਤੋਂ ਬਾਅਦ ਰਾਜਾ ਦਾਊਦ ਅੰਦਰ ਆਇਆ ਤੇ ਯਹੋਵਾਹ ਅੱਗੇ ਬੈਠ ਕੇ ਕਹਿਣ ਲੱਗਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਹਾਂ ਹੀ ਕੌਣ? ਅਤੇ ਮੇਰੇ ਘਰਾਣੇ ਦੀ ਹੈਸੀਅਤ ਹੀ ਕੀ ਹੈ ਜੋ ਤੂੰ ਮੇਰੇ ਲਈ ਇੰਨਾ ਕੁਝ ਕੀਤਾ?+
-