ਉਤਪਤ 21:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਯਹੋਵਾਹ ਨੇ ਆਪਣੇ ਕਹੇ ਮੁਤਾਬਕ ਸਾਰਾਹ ਵੱਲ ਧਿਆਨ ਦਿੱਤਾ ਅਤੇ ਯਹੋਵਾਹ ਨੇ ਉਸ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ।+ 2 ਇਸ ਲਈ ਸਾਰਾਹ ਗਰਭਵਤੀ ਹੋਈ+ ਅਤੇ ਉਸ ਨੇ ਅਬਰਾਹਾਮ ਦੇ ਬੁਢਾਪੇ ਵਿਚ ਉਸ ਦੇ ਮੁੰਡੇ ਨੂੰ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਤੇ ਜਨਮ ਦਿੱਤਾ।+ 1 ਸਮੂਏਲ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾਹ ਨੂੰ ਮੱਥਾ ਟੇਕ ਕੇ ਰਾਮਾਹ+ ਵਿਚ ਆਪਣੇ ਘਰ ਮੁੜ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸਰੀਰਕ ਸੰਬੰਧ ਬਣਾਏ। ਅਤੇ ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।*+
21 ਯਹੋਵਾਹ ਨੇ ਆਪਣੇ ਕਹੇ ਮੁਤਾਬਕ ਸਾਰਾਹ ਵੱਲ ਧਿਆਨ ਦਿੱਤਾ ਅਤੇ ਯਹੋਵਾਹ ਨੇ ਉਸ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ।+ 2 ਇਸ ਲਈ ਸਾਰਾਹ ਗਰਭਵਤੀ ਹੋਈ+ ਅਤੇ ਉਸ ਨੇ ਅਬਰਾਹਾਮ ਦੇ ਬੁਢਾਪੇ ਵਿਚ ਉਸ ਦੇ ਮੁੰਡੇ ਨੂੰ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਤੇ ਜਨਮ ਦਿੱਤਾ।+
19 ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾਹ ਨੂੰ ਮੱਥਾ ਟੇਕ ਕੇ ਰਾਮਾਹ+ ਵਿਚ ਆਪਣੇ ਘਰ ਮੁੜ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸਰੀਰਕ ਸੰਬੰਧ ਬਣਾਏ। ਅਤੇ ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।*+