2 ਸਮੂਏਲ 21:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਰਾਜੇ ਨੇ ਅੱਯਾਹ ਦੀ ਧੀ ਰਿਸਪਾਹ+ ਦੇ ਦੋ ਪੁੱਤਰਾਂ ਅਰਮੋਨੀ ਅਤੇ ਮਫੀਬੋਸ਼ਥ ਨੂੰ ਲਿਆ ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੀਕਲ+ ਦੇ ਪੰਜ ਪੁੱਤਰਾਂ ਨੂੰ ਲਿਆ ਜੋ ਮਹੋਲਾਹੀ ਬਰਜ਼ਿੱਲਈ ਦੇ ਪੁੱਤਰ ਅਦਰੀਏਲ+ ਤੋਂ ਪੈਦਾ ਹੋਏ ਸਨ।
8 ਇਸ ਲਈ ਰਾਜੇ ਨੇ ਅੱਯਾਹ ਦੀ ਧੀ ਰਿਸਪਾਹ+ ਦੇ ਦੋ ਪੁੱਤਰਾਂ ਅਰਮੋਨੀ ਅਤੇ ਮਫੀਬੋਸ਼ਥ ਨੂੰ ਲਿਆ ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੀਕਲ+ ਦੇ ਪੰਜ ਪੁੱਤਰਾਂ ਨੂੰ ਲਿਆ ਜੋ ਮਹੋਲਾਹੀ ਬਰਜ਼ਿੱਲਈ ਦੇ ਪੁੱਤਰ ਅਦਰੀਏਲ+ ਤੋਂ ਪੈਦਾ ਹੋਏ ਸਨ।