ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 14:49
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 49 ਸ਼ਾਊਲ ਦੇ ਪੁੱਤਰ ਇਹ ਸਨ: ਯੋਨਾਥਾਨ, ਯਿਸ਼ਵੀ ਤੇ ਮਲਕੀ-ਸ਼ੂਆ।+ ਉਸ ਦੀਆਂ ਦੋ ਧੀਆਂ ਸਨ; ਵੱਡੀ ਧੀ ਦਾ ਨਾਂ ਮੇਰਬ+ ਤੇ ਛੋਟੀ ਦਾ ਨਾਂ ਮੀਕਲ+ ਸੀ।

  • 1 ਸਮੂਏਲ 19:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਬਾਅਦ ਵਿਚ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਦਾਊਦ ਦੇ ਘਰ ਘੱਲਿਆ ਤਾਂਕਿ ਉਹ ਉਸ ʼਤੇ ਨਜ਼ਰ ਰੱਖਣ ਅਤੇ ਸਵੇਰੇ ਉਸ ਨੂੰ ਮਾਰ ਦੇਣ,+ ਪਰ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਦੱਸਿਆ: “ਜੇ ਤੂੰ ਅੱਜ ਰਾਤ ਨਾ ਭੱਜਿਆ, ਤਾਂ ਕੱਲ੍ਹ ਨੂੰ ਤੂੰ ਜੀਉਂਦਾ ਨਹੀਂ ਬਚਣਾ।”

  • 1 ਸਮੂਏਲ 25:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਪਰ ਸ਼ਾਊਲ ਨੇ ਆਪਣੀ ਧੀ ਯਾਨੀ ਦਾਊਦ ਦੀ ਪਤਨੀ ਮੀਕਲ+ ਦਾ ਵਿਆਹ ਲਾਇਸ਼ ਦੇ ਪੁੱਤਰ ਪਲਟੀ+ ਨਾਲ ਕਰਾ ਦਿੱਤਾ ਸੀ ਜੋ ਗੱਲੀਮ ਦਾ ਰਹਿਣ ਵਾਲਾ ਸੀ।

  • 2 ਸਮੂਏਲ 3:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਦਾਊਦ ਨੇ ਜਵਾਬ ਦਿੱਤਾ: “ਠੀਕ ਹੈ, ਮੈਂ ਤੇਰੇ ਨਾਲ ਇਕਰਾਰ ਕਰਾਂਗਾ। ਮੈਂ ਬੱਸ ਇੰਨਾ ਚਾਹੁੰਦਾ ਹਾਂ ਕਿ ਜਦ ਤੂੰ ਮੈਨੂੰ ਮਿਲਣ ਆਵੇਂ, ਤਾਂ ਸ਼ਾਊਲ ਦੀ ਧੀ ਮੀਕਲ+ ਨੂੰ ਨਾਲ ਲੈ ਕੇ ਆਈਂ, ਨਹੀਂ ਤਾਂ ਮੈਨੂੰ ਆਪਣਾ ਮੂੰਹ ਨਾ ਦਿਖਾਈਂ।”

  • 2 ਸਮੂਏਲ 6:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਪਰ ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਆਇਆ, ਤਾਂ ਸ਼ਾਊਲ ਦੀ ਧੀ ਮੀਕਲ+ ਨੇ ਖਿੜਕੀ ਵਿੱਚੋਂ ਦੀ ਥੱਲੇ ਦੇਖਿਆ ਕਿ ਦਾਊਦ ਯਹੋਵਾਹ ਅੱਗੇ ਨੱਚਦਾ-ਟੱਪਦਾ ਤੇ ਲੁੱਡੀਆਂ ਪਾਉਂਦਾ ਆ ਰਿਹਾ ਸੀ; ਅਤੇ ਉਹ ਦਿਲ ਵਿਚ ਉਸ ਨੂੰ ਤੁੱਛ ਸਮਝਣ ਲੱਗੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ