1 ਸਮੂਏਲ 17:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਦਾਊਦ ਆਪਣੇ ਕੋਲ ਖੜ੍ਹੇ ਆਦਮੀਆਂ ਨੂੰ ਪੁੱਛਣ ਲੱਗਾ: “ਉਸ ਆਦਮੀ ਲਈ ਕੀ ਕੀਤਾ ਜਾਵੇਗਾ ਜੋ ਉਸ ਫਲਿਸਤੀ ਨੂੰ ਮਾਰ ਸੁੱਟੇ ਅਤੇ ਇਜ਼ਰਾਈਲ ਤੋਂ ਬਦਨਾਮੀ ਦੂਰ ਕਰੇ? ਇਹ ਬੇਸੁੰਨਤਾ ਫਲਿਸਤੀ ਜੀਉਂਦੇ ਪਰਮੇਸ਼ੁਰ ਦੀ ਫ਼ੌਜ ਨੂੰ ਲਲਕਾਰਨ ਵਾਲਾ* ਕੌਣ ਹੁੰਦਾ?”+ 1 ਸਮੂਏਲ 17:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਸੁੱਟਿਆ ਅਤੇ ਇਸ ਬੇਸੁੰਨਤੇ ਫਲਿਸਤੀ ਦਾ ਹਾਲ ਵੀ ਉਨ੍ਹਾਂ ਵਰਗਾ ਹੋਵੇਗਾ ਕਿਉਂਕਿ ਇਸ ਨੇ ਜੀਉਂਦੇ ਪਰਮੇਸ਼ੁਰ ਦੀਆਂ ਫ਼ੌਜਾਂ ਨੂੰ ਲਲਕਾਰਿਆ* ਹੈ।”+ 2 ਸਮੂਏਲ 3:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਈਸ਼ਬੋਸ਼ਥ+ ਕੋਲ ਇਹ ਕਹਿਣ ਲਈ ਘੱਲਿਆ: “ਮੈਨੂੰ ਮੇਰੀ ਪਤਨੀ ਮੀਕਲ ਦੇ ਦੇ ਜਿਸ ਨਾਲ ਮੈਂ ਫਲਿਸਤੀਆਂ ਦੀਆਂ 100 ਖੱਲੜੀਆਂ ਦੇ ਬਦਲੇ ਮੰਗਣੀ ਕੀਤੀ ਸੀ।”+
26 ਦਾਊਦ ਆਪਣੇ ਕੋਲ ਖੜ੍ਹੇ ਆਦਮੀਆਂ ਨੂੰ ਪੁੱਛਣ ਲੱਗਾ: “ਉਸ ਆਦਮੀ ਲਈ ਕੀ ਕੀਤਾ ਜਾਵੇਗਾ ਜੋ ਉਸ ਫਲਿਸਤੀ ਨੂੰ ਮਾਰ ਸੁੱਟੇ ਅਤੇ ਇਜ਼ਰਾਈਲ ਤੋਂ ਬਦਨਾਮੀ ਦੂਰ ਕਰੇ? ਇਹ ਬੇਸੁੰਨਤਾ ਫਲਿਸਤੀ ਜੀਉਂਦੇ ਪਰਮੇਸ਼ੁਰ ਦੀ ਫ਼ੌਜ ਨੂੰ ਲਲਕਾਰਨ ਵਾਲਾ* ਕੌਣ ਹੁੰਦਾ?”+
36 ਤੇਰੇ ਸੇਵਕ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰ ਸੁੱਟਿਆ ਅਤੇ ਇਸ ਬੇਸੁੰਨਤੇ ਫਲਿਸਤੀ ਦਾ ਹਾਲ ਵੀ ਉਨ੍ਹਾਂ ਵਰਗਾ ਹੋਵੇਗਾ ਕਿਉਂਕਿ ਇਸ ਨੇ ਜੀਉਂਦੇ ਪਰਮੇਸ਼ੁਰ ਦੀਆਂ ਫ਼ੌਜਾਂ ਨੂੰ ਲਲਕਾਰਿਆ* ਹੈ।”+
14 ਫਿਰ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਈਸ਼ਬੋਸ਼ਥ+ ਕੋਲ ਇਹ ਕਹਿਣ ਲਈ ਘੱਲਿਆ: “ਮੈਨੂੰ ਮੇਰੀ ਪਤਨੀ ਮੀਕਲ ਦੇ ਦੇ ਜਿਸ ਨਾਲ ਮੈਂ ਫਲਿਸਤੀਆਂ ਦੀਆਂ 100 ਖੱਲੜੀਆਂ ਦੇ ਬਦਲੇ ਮੰਗਣੀ ਕੀਤੀ ਸੀ।”+