-
1 ਸਮੂਏਲ 20:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਦਾਊਦ ਰਾਮਾਹ ਦੇ ਨਾਯੋਥ ਤੋਂ ਭੱਜ ਗਿਆ। ਉਹ ਯੋਨਾਥਾਨ ਕੋਲ ਆਇਆ ਤੇ ਉਸ ਨੂੰ ਕਿਹਾ: “ਮੈਂ ਕੀ ਕੀਤਾ ਹੈ?+ ਮੇਰਾ ਕਸੂਰ ਕੀ ਹੈ ਤੇ ਮੈਂ ਤੇਰੇ ਪਿਤਾ ਖ਼ਿਲਾਫ਼ ਕਿਹੜਾ ਪਾਪ ਕੀਤਾ ਹੈ ਜੋ ਉਹ ਮੇਰੀ ਜਾਨ ਦੇ ਪਿੱਛੇ ਪਿਆ ਹੋਇਆ ਹੈ?”
-