-
2 ਸਮੂਏਲ 9:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਦਾਊਦ ਨੇ ਪੁੱਛਿਆ: “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਹਾਲੇ ਕੋਈ ਬਚਿਆ ਹੈ ਜਿਹਨੂੰ ਮੈਂ ਯੋਨਾਥਾਨ ਦੀ ਖ਼ਾਤਰ ਅਟੱਲ ਪਿਆਰ ਦਿਖਾ ਸਕਾਂ?”+
-
-
2 ਸਮੂਏਲ 9:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫੀਬੋਸ਼ਥ ਦਾਊਦ ਕੋਲ ਅੰਦਰ ਆਇਆ, ਤਾਂ ਉਸ ਨੇ ਉਸੇ ਵੇਲੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ। ਫਿਰ ਦਾਊਦ ਨੇ ਕਿਹਾ: “ਮਫੀਬੋਸ਼ਥ!” ਉਸ ਨੇ ਜਵਾਬ ਦਿੱਤਾ: “ਤੇਰਾ ਸੇਵਕ ਹਾਜ਼ਰ ਹੈ।” 7 ਦਾਊਦ ਨੇ ਉਸ ਨੂੰ ਕਿਹਾ: “ਤੂੰ ਡਰ ਨਾ ਕਿਉਂਕਿ ਮੈਂ ਤੇਰੇ ਪਿਤਾ ਯੋਨਾਥਾਨ ਦੀ ਖ਼ਾਤਰ ਤੇਰੇ ਨਾਲ ਵਫ਼ਾਦਾਰੀ ਨਿਭਾਵਾਂਗਾ*+ ਅਤੇ ਮੈਂ ਤੇਰੇ ਦਾਦੇ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਵਾਪਸ ਕਰ ਦਿਆਂਗਾ ਤੇ ਤੂੰ ਹਮੇਸ਼ਾ ਮੇਰੇ ਮੇਜ਼ ਤੋਂ ਖਾਵੇਂਗਾ।”*+
-