42 ਯੋਨਾਥਾਨ ਨੇ ਦਾਊਦ ਨੂੰ ਕਿਹਾ: “ਸ਼ਾਂਤੀ ਨਾਲ ਜਾਹ ਕਿਉਂਕਿ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਂ ʼਤੇ ਇਹ ਕਹਿੰਦੇ ਹੋਏ ਸਹੁੰ ਖਾਧੀ ਹੈ,+ ‘ਯਹੋਵਾਹ ਹਮੇਸ਼ਾ ਲਈ ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੀ ਔਲਾਦ ਤੇ ਮੇਰੀ ਔਲਾਦ ਦੇ ਵਿਚਕਾਰ ਰਹੇ।’”+
ਫਿਰ ਦਾਊਦ ਉੱਠ ਕੇ ਚਲਾ ਗਿਆ ਅਤੇ ਯੋਨਾਥਾਨ ਸ਼ਹਿਰ ਨੂੰ ਮੁੜ ਗਿਆ।