-
1 ਸਮੂਏਲ 20:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜੇ ਤੇਰੇ ਪਿਤਾ ਨੇ ਮੇਰੇ ਬਾਰੇ ਪੁੱਛ ਲਿਆ, ਤਾਂ ਕਹਿ ਦੇਈਂ, ‘ਦਾਊਦ ਨੇ ਮੇਰੇ ਅੱਗੇ ਮਿੰਨਤ ਕੀਤੀ ਸੀ ਕਿ ਮੈਂ ਉਸ ਨੂੰ ਤੁਰੰਤ ਉਸ ਦੇ ਸ਼ਹਿਰ ਬੈਤਲਹਮ+ ਜਾਣ ਦੀ ਇਜਾਜ਼ਤ ਦਿਆਂ ਕਿਉਂਕਿ ਉਸ ਦੇ ਸਾਰੇ ਪਰਿਵਾਰ ਨੇ ਉੱਥੇ ਸਾਲਾਨਾ ਬਲ਼ੀ ਚੜ੍ਹਾਉਣੀ ਹੈ।’+ 7 ਜੇ ਉਸ ਨੇ ਜਵਾਬ ਦਿੱਤਾ, ‘ਠੀਕ ਹੈ,’ ਤਾਂ ਇਸ ਦਾ ਮਤਲਬ ਤੇਰਾ ਸੇਵਕ ਸਹੀ-ਸਲਾਮਤ ਰਹੇਗਾ। ਪਰ ਜੇ ਉਸ ਨੂੰ ਗੁੱਸਾ ਚੜ੍ਹ ਗਿਆ, ਤਾਂ ਸਮਝ ਲਈਂ ਕਿ ਉਸ ਨੇ ਮੈਨੂੰ ਨੁਕਸਾਨ ਪਹੁੰਚਾਉਣ ਦੀ ਠਾਣੀ ਹੋਈ ਹੈ।
-