ਜ਼ਬੂਰ 56:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦ ਮੈਨੂੰ ਡਰ ਲੱਗਦਾ ਹੈ,+ ਤਾਂ ਮੈਂ ਤੇਰੇ ʼਤੇ ਭਰੋਸਾ ਰੱਖਦਾ ਹਾਂ।+ ਜ਼ਬੂਰ 56:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਲੁਕ ਕੇ ਮੇਰੇ ʼਤੇ ਹਮਲਾ ਕਰਦੇ ਹਨ;ਉਹ ਮੇਰੇ ਹਰ ਕਦਮ ʼਤੇ ਨਜ਼ਰ ਰੱਖਦੇ ਹਨ+ਤਾਂਕਿ ਮੈਨੂੰ ਜਾਨੋਂ ਮਾਰ ਦੇਣ।+