1 ਸਮੂਏਲ 23:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਇਸ ਤੋਂ ਬਾਅਦ ਉਹ ਉੱਥੋਂ ਸ਼ਾਊਲ ਦੇ ਅੱਗੇ-ਅੱਗੇ ਜ਼ੀਫ+ ਨੂੰ ਚਲੇ ਗਏ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ+ ਵਿਚ ਮਾਓਨ+ ਦੀ ਉਜਾੜ ਵਿਚ ਸਨ।
24 ਇਸ ਤੋਂ ਬਾਅਦ ਉਹ ਉੱਥੋਂ ਸ਼ਾਊਲ ਦੇ ਅੱਗੇ-ਅੱਗੇ ਜ਼ੀਫ+ ਨੂੰ ਚਲੇ ਗਏ। ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਯਸ਼ੀਮੋਨ ਦੇ ਦੱਖਣ ਵੱਲ ਅਰਾਬਾਹ+ ਵਿਚ ਮਾਓਨ+ ਦੀ ਉਜਾੜ ਵਿਚ ਸਨ।