1 ਸਮੂਏਲ 25:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਹੇ ਮੇਰੇ ਪ੍ਰਭੂ, ਕਿਰਪਾ ਕਰ ਕੇ ਇਸ ਨਿਕੰਮੇ ਨਾਬਾਲ ਵੱਲ ਧਿਆਨ ਨਾ ਦੇ+ ਕਿਉਂਕਿ ਜਿਹੋ ਜਿਹਾ ਉਸ ਦਾ ਨਾਂ ਹੈ, ਉਹੋ ਜਿਹਾ ਉਹ ਆਪ ਹੈ। ਨਾਬਾਲ* ਉਸ ਦਾ ਨਾਂ ਹੈ ਅਤੇ ਮੂਰਖਤਾਈ ਉਸ ਦੇ ਨਾਲ ਹੈ। ਪਰ ਮੈਂ, ਹਾਂ, ਤੇਰੀ ਦਾਸੀ ਨੇ ਉਨ੍ਹਾਂ ਨੌਜਵਾਨਾਂ ਨੂੰ ਨਹੀਂ ਦੇਖਿਆ ਜੋ ਮੇਰੇ ਪ੍ਰਭੂ ਨੇ ਭੇਜੇ ਸਨ।
25 ਹੇ ਮੇਰੇ ਪ੍ਰਭੂ, ਕਿਰਪਾ ਕਰ ਕੇ ਇਸ ਨਿਕੰਮੇ ਨਾਬਾਲ ਵੱਲ ਧਿਆਨ ਨਾ ਦੇ+ ਕਿਉਂਕਿ ਜਿਹੋ ਜਿਹਾ ਉਸ ਦਾ ਨਾਂ ਹੈ, ਉਹੋ ਜਿਹਾ ਉਹ ਆਪ ਹੈ। ਨਾਬਾਲ* ਉਸ ਦਾ ਨਾਂ ਹੈ ਅਤੇ ਮੂਰਖਤਾਈ ਉਸ ਦੇ ਨਾਲ ਹੈ। ਪਰ ਮੈਂ, ਹਾਂ, ਤੇਰੀ ਦਾਸੀ ਨੇ ਉਨ੍ਹਾਂ ਨੌਜਵਾਨਾਂ ਨੂੰ ਨਹੀਂ ਦੇਖਿਆ ਜੋ ਮੇਰੇ ਪ੍ਰਭੂ ਨੇ ਭੇਜੇ ਸਨ।