-
1 ਸਮੂਏਲ 22:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਅਤੇ ਜਿਹੜੇ ਮੁਸੀਬਤ ਵਿਚ ਸਨ, ਕਰਜ਼ੇ ਹੇਠ ਦੱਬੇ ਹੋਏ ਸਨ ਤੇ ਦੁਖੀ ਸਨ, ਉਹ ਸਾਰੇ ਉਸ ਕੋਲ ਇਕੱਠੇ ਹੋਏ ਅਤੇ ਉਹ ਉਨ੍ਹਾਂ ਦਾ ਮੁਖੀ ਬਣ ਗਿਆ। ਉਸ ਦੇ ਨਾਲ ਲਗਭਗ 400 ਆਦਮੀ ਸਨ।
-
-
1 ਸਮੂਏਲ 25:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਦਾਊਦ ਨੇ ਫ਼ੌਰਨ ਆਪਣੇ ਆਦਮੀਆਂ ਨੂੰ ਕਿਹਾ: “ਹਰ ਕੋਈ ਆਪੋ-ਆਪਣੀ ਤਲਵਾਰ ਕੱਸ ਲਵੇ!”+ ਤਦ ਸਾਰਿਆਂ ਨੇ ਆਪਣੀਆਂ ਤਲਵਾਰਾਂ ਕੱਸ ਲਈਆਂ ਤੇ ਦਾਊਦ ਨੇ ਵੀ ਆਪਣੀ ਤਲਵਾਰ ਕੱਸ ਲਈ। ਦਾਊਦ ਨਾਲ ਲਗਭਗ 400 ਆਦਮੀ ਗਏ ਤੇ 200 ਆਦਮੀ ਸਾਮਾਨ ਕੋਲ ਹੀ ਰਹੇ।
-