1 ਰਾਜਿਆਂ 2:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਇਸ ਲਈ ਸੁਲੇਮਾਨ ਨੇ ਅਬਯਾਥਾਰ ਨੂੰ ਯਹੋਵਾਹ ਦੇ ਪੁਜਾਰੀ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਹ+ ਵਿਚ ਏਲੀ ਦੇ ਘਰਾਣੇ ਵਿਰੁੱਧ ਕਿਹਾ ਸੀ।+ 1 ਰਾਜਿਆਂ 2:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਫਿਰ ਰਾਜੇ ਨੇ ਉਸ ਦੀ ਜਗ੍ਹਾ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਫ਼ੌਜ ਦਾ ਮੁਖੀ ਠਹਿਰਾ ਦਿੱਤਾ ਅਤੇ ਅਬਯਾਥਾਰ ਦੀ ਜਗ੍ਹਾ ਸਾਦੋਕ+ ਨੂੰ ਪੁਜਾਰੀ ਨਿਯੁਕਤ ਕਰ ਦਿੱਤਾ। 1 ਇਤਿਹਾਸ 29:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਉਹ ਉਸ ਦਿਨ ਯਹੋਵਾਹ ਅੱਗੇ ਖਾਂਦੇ-ਪੀਂਦੇ ਰਹੇ ਤੇ ਉਨ੍ਹਾਂ ਨੇ ਖ਼ੁਸ਼ੀਆਂ ਮਨਾਈਆਂ+ ਅਤੇ ਉਨ੍ਹਾਂ ਨੇ ਦੂਜੀ ਵਾਰ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾਇਆ ਤੇ ਯਹੋਵਾਹ ਅੱਗੇ ਉਸ ਨੂੰ ਆਗੂ ਵਜੋਂ ਨਿਯੁਕਤ* ਕੀਤਾ,+ ਨਾਲੇ ਸਾਦੋਕ ਨੂੰ ਪੁਜਾਰੀ ਵਜੋਂ।+
27 ਇਸ ਲਈ ਸੁਲੇਮਾਨ ਨੇ ਅਬਯਾਥਾਰ ਨੂੰ ਯਹੋਵਾਹ ਦੇ ਪੁਜਾਰੀ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਹ+ ਵਿਚ ਏਲੀ ਦੇ ਘਰਾਣੇ ਵਿਰੁੱਧ ਕਿਹਾ ਸੀ।+
35 ਫਿਰ ਰਾਜੇ ਨੇ ਉਸ ਦੀ ਜਗ੍ਹਾ ਯਹੋਯਾਦਾ ਦੇ ਪੁੱਤਰ ਬਨਾਯਾਹ+ ਨੂੰ ਫ਼ੌਜ ਦਾ ਮੁਖੀ ਠਹਿਰਾ ਦਿੱਤਾ ਅਤੇ ਅਬਯਾਥਾਰ ਦੀ ਜਗ੍ਹਾ ਸਾਦੋਕ+ ਨੂੰ ਪੁਜਾਰੀ ਨਿਯੁਕਤ ਕਰ ਦਿੱਤਾ।
22 ਉਹ ਉਸ ਦਿਨ ਯਹੋਵਾਹ ਅੱਗੇ ਖਾਂਦੇ-ਪੀਂਦੇ ਰਹੇ ਤੇ ਉਨ੍ਹਾਂ ਨੇ ਖ਼ੁਸ਼ੀਆਂ ਮਨਾਈਆਂ+ ਅਤੇ ਉਨ੍ਹਾਂ ਨੇ ਦੂਜੀ ਵਾਰ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾਇਆ ਤੇ ਯਹੋਵਾਹ ਅੱਗੇ ਉਸ ਨੂੰ ਆਗੂ ਵਜੋਂ ਨਿਯੁਕਤ* ਕੀਤਾ,+ ਨਾਲੇ ਸਾਦੋਕ ਨੂੰ ਪੁਜਾਰੀ ਵਜੋਂ।+