1 ਸਮੂਏਲ 19:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਉਹ ਰਾਮਾਹ+ ਵਿਚ ਸਮੂਏਲ ਕੋਲ ਆਇਆ। ਉਸ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਫਿਰ ਉਹ ਤੇ ਸਮੂਏਲ ਉੱਥੋਂ ਚਲੇ ਗਏ ਤੇ ਨਾਯੋਥ ਵਿਚ ਠਹਿਰੇ।+ 1 ਸਮੂਏਲ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ। 1 ਸਮੂਏਲ 22:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕੁਝ ਸਮੇਂ ਬਾਅਦ ਗਾਦ+ ਨਬੀ ਨੇ ਦਾਊਦ ਨੂੰ ਕਿਹਾ: “ਤੂੰ ਇਸ ਜਗ੍ਹਾ ਲੁਕਿਆ ਨਾ ਰਹਿ। ਇੱਥੋਂ ਯਹੂਦਾਹ ਦੇਸ਼ ਨੂੰ ਚਲਾ ਜਾਹ।”+ ਇਸ ਲਈ ਦਾਊਦ ਉੱਥੋਂ ਹਾਰਥ ਦੇ ਜੰਗਲ ਵਿਚ ਚਲਾ ਗਿਆ।
18 ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਉਹ ਰਾਮਾਹ+ ਵਿਚ ਸਮੂਏਲ ਕੋਲ ਆਇਆ। ਉਸ ਨੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਫਿਰ ਉਹ ਤੇ ਸਮੂਏਲ ਉੱਥੋਂ ਚਲੇ ਗਏ ਤੇ ਨਾਯੋਥ ਵਿਚ ਠਹਿਰੇ।+
22 ਫਿਰ ਦਾਊਦ ਉੱਥੋਂ ਚਲਾ ਗਿਆ+ ਤੇ ਅਦੁਲਾਮ ਦੀ ਗੁਫਾ ਵਿਚ ਲੁਕ ਗਿਆ।+ ਇਸ ਬਾਰੇ ਜਦ ਉਸ ਦੇ ਭਰਾਵਾਂ ਤੇ ਉਸ ਦੇ ਪਿਤਾ ਦੇ ਸਾਰੇ ਘਰਾਣੇ ਨੂੰ ਪਤਾ ਲੱਗਾ, ਤਾਂ ਉਹ ਉਸ ਕੋਲ ਉੱਥੇ ਚਲੇ ਗਏ।
5 ਕੁਝ ਸਮੇਂ ਬਾਅਦ ਗਾਦ+ ਨਬੀ ਨੇ ਦਾਊਦ ਨੂੰ ਕਿਹਾ: “ਤੂੰ ਇਸ ਜਗ੍ਹਾ ਲੁਕਿਆ ਨਾ ਰਹਿ। ਇੱਥੋਂ ਯਹੂਦਾਹ ਦੇਸ਼ ਨੂੰ ਚਲਾ ਜਾਹ।”+ ਇਸ ਲਈ ਦਾਊਦ ਉੱਥੋਂ ਹਾਰਥ ਦੇ ਜੰਗਲ ਵਿਚ ਚਲਾ ਗਿਆ।