-
1 ਸਮੂਏਲ 18:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਇਸ ਕਰਕੇ ਸ਼ਾਊਲ ਦਾਊਦ ਤੋਂ ਹੋਰ ਵੀ ਜ਼ਿਆਦਾ ਡਰਨ ਲੱਗਾ ਅਤੇ ਸ਼ਾਊਲ ਬਾਕੀ ਸਾਰੀ ਜ਼ਿੰਦਗੀ ਦਾਊਦ ਦਾ ਦੁਸ਼ਮਣ ਬਣਿਆ ਰਿਹਾ।+
-
-
1 ਸਮੂਏਲ 23:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਧਿਆਨ ਨਾਲ ਪਤਾ ਲਗਾਓ ਕਿ ਉਹ ਕਿੱਥੇ-ਕਿੱਥੇ ਜਾ ਕੇ ਲੁਕਦਾ ਹੈ ਅਤੇ ਸਬੂਤ ਲੈ ਕੇ ਮੇਰੇ ਕੋਲ ਵਾਪਸ ਆਇਓ। ਫਿਰ ਮੈਂ ਤੁਹਾਡੇ ਨਾਲ ਜਾਵਾਂਗਾ ਤੇ ਜੇ ਉਹ ਇਸ ਦੇਸ਼ ਵਿਚ ਹੈ, ਤਾਂ ਮੈਂ ਉਸ ਨੂੰ ਯਹੂਦਾਹ ਦੇ ਹਜ਼ਾਰਾਂ* ਵਿੱਚੋਂ ਵੀ ਲੱਭ ਲਵਾਂਗਾ।”
-