-
1 ਸਮੂਏਲ 27:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਆਕੀਸ਼ ਨੇ ਦਾਊਦ ʼਤੇ ਯਕੀਨ ਕਰ ਲਿਆ ਕਿਉਂਕਿ ਉਸ ਨੇ ਸੋਚਿਆ: ‘ਇਜ਼ਰਾਈਲ ਵਿਚ ਉਸ ਦੇ ਲੋਕ ਹੁਣ ਤਕ ਜ਼ਰੂਰ ਉਸ ਨੂੰ ਨਫ਼ਰਤ ਕਰਨ ਲੱਗ ਪਏ ਹੋਣੇ, ਇਸ ਲਈ ਉਹ ਹਮੇਸ਼ਾ ਲਈ ਮੇਰਾ ਸੇਵਕ ਬਣਿਆ ਰਹੇਗਾ।’
-