-
2 ਸਮੂਏਲ 4:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਦੋ ਆਦਮੀ ਸ਼ਾਊਲ ਦੇ ਪੁੱਤਰ ਦੇ ਲੁਟੇਰਿਆਂ ਦੇ ਗਿਰੋਹਾਂ ਦੀ ਨਿਗਰਾਨੀ ਕਰਦੇ ਸਨ: ਇਕ ਦਾ ਨਾਂ ਬਆਨਾਹ ਅਤੇ ਦੂਜੇ ਦਾ ਨਾਂ ਰੇਕਾਬ ਸੀ। ਉਹ ਬਏਰੋਥੀ ਰਿੰਮੋਨ ਦੇ ਪੁੱਤਰ ਸਨ ਜੋ ਬਿਨਯਾਮੀਨ ਦੇ ਗੋਤ ਵਿੱਚੋਂ ਸੀ। (ਬਏਰੋਥ+ ਨੂੰ ਵੀ ਬਿਨਯਾਮੀਨ ਦੇ ਇਲਾਕੇ ਦਾ ਹਿੱਸਾ ਮੰਨਿਆ ਜਾਂਦਾ ਸੀ।
-