-
1 ਰਾਜਿਆਂ 5:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਲਈ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਉਣਾ ਚਾਹੁੰਦਾ ਹਾਂ ਜਿਵੇਂ ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਹ ਵਾਅਦਾ ਕੀਤਾ ਸੀ: ‘ਤੇਰੇ ਜਿਸ ਪੁੱਤਰ ਨੂੰ ਮੈਂ ਤੇਰੀ ਜਗ੍ਹਾ ਤੇਰੇ ਸਿੰਘਾਸਣ ʼਤੇ ਬਿਠਾਵਾਂਗਾ, ਉਹੀ ਮੇਰੇ ਨਾਂ ਲਈ ਭਵਨ ਬਣਾਵੇਗਾ।’+
-
-
ਜ਼ਕਰਯਾਹ 6:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਅਤੇ ਉਸ ਨੂੰ ਕਹੀਂ,
“‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਹ ਉਹ ਆਦਮੀ ਹੈ ਜੋ ‘ਟਾਹਣੀ’ ਕਹਾਉਂਦਾ ਹੈ।+ ਉਹ ਆਪਣੀ ਥਾਂ ਤੋਂ ਪੁੰਗਰੇਗਾ ਅਤੇ ਯਹੋਵਾਹ ਦਾ ਮੰਦਰ ਬਣਾਵੇਗਾ।+ 13 ਇਹ ਉਹੀ ਹੈ ਜੋ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਮਹਿਮਾ ਪਾਵੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਤੇ ਹਕੂਮਤ ਕਰੇਗਾ ਅਤੇ ਉਹ ਆਪਣੇ ਸਿੰਘਾਸਣ ਤੋਂ ਪੁਜਾਰੀ ਵਜੋਂ ਸੇਵਾ ਵੀ ਕਰੇਗਾ+ ਤੇ ਉਹ ਇਨ੍ਹਾਂ ਦੋਹਾਂ ਜ਼ਿੰਮੇਵਾਰੀਆਂ ਵਿਚ* ਤਾਲਮੇਲ ਰੱਖ ਕੇ ਕੰਮ ਕਰੇਗਾ।
-