1 ਰਾਜਿਆਂ 1:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਜਿਵੇਂ ਯਹੋਵਾਹ ਮੇਰੇ ਪ੍ਰਭੂ ਤੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸੁਲੇਮਾਨ ਦੇ ਨਾਲ ਵੀ ਹੋਵੇ+ ਅਤੇ ਉਹ ਉਸ ਦੇ ਰਾਜ ਨੂੰ ਮੇਰੇ ਪ੍ਰਭੂ ਰਾਜਾ ਦਾਊਦ ਦੇ ਰਾਜ ਨਾਲੋਂ ਵੀ ਜ਼ਿਆਦਾ ਬੁਲੰਦ ਕਰੇ।”+ 1 ਇਤਿਹਾਸ 22:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਹੀ ਮੇਰੇ ਨਾਂ ਲਈ ਇਕ ਭਵਨ ਬਣਾਵੇਗਾ।+ ਉਹ ਮੇਰਾ ਪੁੱਤਰ ਬਣੇਗਾ ਅਤੇ ਮੈਂ ਉਸ ਦਾ ਪਿਤਾ ਹੋਵਾਂਗਾ।+ ਮੈਂ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।’+ 1 ਇਤਿਹਾਸ 28:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ+ ਜੇ ਉਹ ਮੇਰੇ ਹੁਕਮਾਂ ਅਤੇ ਮੇਰੇ ਫ਼ੈਸਲਿਆਂ ਨੂੰ ਦ੍ਰਿੜ੍ਹਤਾ ਨਾਲ ਮੰਨੇਗਾ+ ਜਿਵੇਂ ਉਹ ਹੁਣ ਕਰ ਰਿਹਾ ਹੈ।’ ਜ਼ਬੂਰ 89:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ‘ਮੈਂ ਤੇਰੀ ਸੰਤਾਨ*+ ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾਅਤੇ ਤੇਰਾ ਸਿੰਘਾਸਣ ਪੀੜ੍ਹੀਓ-ਪੀੜ੍ਹੀ ਸਥਿਰ ਰੱਖਾਂਗਾ।’”+ (ਸਲਹ) ਜ਼ਬੂਰ 89:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਉਸ ਦੀ ਸੰਤਾਨ* ਹਮੇਸ਼ਾ ਰਹੇਗੀ;+ਉਸ ਦਾ ਸਿੰਘਾਸਣ ਮੇਰੇ ਸਾਮ੍ਹਣੇ ਸੂਰਜ ਵਾਂਗ ਸਦਾ ਕਾਇਮ ਰਹੇਗਾ।+
37 ਜਿਵੇਂ ਯਹੋਵਾਹ ਮੇਰੇ ਪ੍ਰਭੂ ਤੇ ਮਹਾਰਾਜ ਦੇ ਨਾਲ ਸੀ, ਉਸੇ ਤਰ੍ਹਾਂ ਉਹ ਸੁਲੇਮਾਨ ਦੇ ਨਾਲ ਵੀ ਹੋਵੇ+ ਅਤੇ ਉਹ ਉਸ ਦੇ ਰਾਜ ਨੂੰ ਮੇਰੇ ਪ੍ਰਭੂ ਰਾਜਾ ਦਾਊਦ ਦੇ ਰਾਜ ਨਾਲੋਂ ਵੀ ਜ਼ਿਆਦਾ ਬੁਲੰਦ ਕਰੇ।”+
10 ਉਹੀ ਮੇਰੇ ਨਾਂ ਲਈ ਇਕ ਭਵਨ ਬਣਾਵੇਗਾ।+ ਉਹ ਮੇਰਾ ਪੁੱਤਰ ਬਣੇਗਾ ਅਤੇ ਮੈਂ ਉਸ ਦਾ ਪਿਤਾ ਹੋਵਾਂਗਾ।+ ਮੈਂ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।’+
7 ਮੈਂ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ+ ਜੇ ਉਹ ਮੇਰੇ ਹੁਕਮਾਂ ਅਤੇ ਮੇਰੇ ਫ਼ੈਸਲਿਆਂ ਨੂੰ ਦ੍ਰਿੜ੍ਹਤਾ ਨਾਲ ਮੰਨੇਗਾ+ ਜਿਵੇਂ ਉਹ ਹੁਣ ਕਰ ਰਿਹਾ ਹੈ।’