1 ਇਤਿਹਾਸ 29:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮਹਾਨਤਾ,+ ਤਾਕਤ,+ ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ+ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।+ ਹੇ ਯਹੋਵਾਹ, ਰਾਜ ਤੇਰਾ ਹੀ ਹੈ।+ ਤੂੰ ਖ਼ੁਦ ਨੂੰ ਸਾਰਿਆਂ ਨਾਲੋਂ ਉੱਚਾ ਕੀਤਾ ਹੈ। ਜ਼ਬੂਰ 72:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯੁਗਾਂ-ਯੁਗਾਂ ਤਕ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਹੁੰਦੀ ਰਹੇ+ਅਤੇ ਪੂਰੀ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ।+ ਆਮੀਨ ਅਤੇ ਆਮੀਨ। ਮੱਤੀ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ:+ “‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ+ ਪਵਿੱਤਰ ਕੀਤਾ ਜਾਵੇ।*+ ਯੂਹੰਨਾ 12:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਤਦ ਸਵਰਗੋਂ ਆਵਾਜ਼+ ਆਈ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”+
11 ਹੇ ਯਹੋਵਾਹ, ਮਹਾਨਤਾ,+ ਤਾਕਤ,+ ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ+ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।+ ਹੇ ਯਹੋਵਾਹ, ਰਾਜ ਤੇਰਾ ਹੀ ਹੈ।+ ਤੂੰ ਖ਼ੁਦ ਨੂੰ ਸਾਰਿਆਂ ਨਾਲੋਂ ਉੱਚਾ ਕੀਤਾ ਹੈ।
19 ਯੁਗਾਂ-ਯੁਗਾਂ ਤਕ ਉਸ ਦੇ ਮਹਿਮਾਵਾਨ ਨਾਂ ਦੀ ਵਡਿਆਈ ਹੁੰਦੀ ਰਹੇ+ਅਤੇ ਪੂਰੀ ਧਰਤੀ ਉਸ ਦੀ ਮਹਿਮਾ ਨਾਲ ਭਰ ਜਾਵੇ।+ ਆਮੀਨ ਅਤੇ ਆਮੀਨ।
28 ਹੇ ਪਿਤਾ, ਆਪਣੇ ਨਾਂ ਦੀ ਮਹਿਮਾ ਕਰ।” ਤਦ ਸਵਰਗੋਂ ਆਵਾਜ਼+ ਆਈ: “ਮੈਂ ਇਸ ਦੀ ਮਹਿਮਾ ਕੀਤੀ ਹੈ ਅਤੇ ਦੁਬਾਰਾ ਕਰਾਂਗਾ।”+