ਜ਼ਬੂਰ 89:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਮੈਂ ਆਪਣੇ ਸੇਵਕ ਦਾਊਦ ਨੂੰ ਲੱਭਿਆ;+ਮੈਂ ਪਵਿੱਤਰ ਤੇਲ ਪਾ ਕੇ ਉਸ ਨੂੰ ਨਿਯੁਕਤ ਕੀਤਾ।+ ਜ਼ਬੂਰ 89:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਉਸ ਦੀ ਸੰਤਾਨ* ਹਮੇਸ਼ਾ ਰਹੇਗੀ;+ਉਸ ਦਾ ਸਿੰਘਾਸਣ ਮੇਰੇ ਸਾਮ੍ਹਣੇ ਸੂਰਜ ਵਾਂਗ ਸਦਾ ਕਾਇਮ ਰਹੇਗਾ।+ ਜ਼ਬੂਰ 132:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਜੇ ਤੇਰੇ ਪੁੱਤਰ ਮੇਰਾ ਇਕਰਾਰ ਮੰਨਣਗੇਅਤੇ ਮੇਰੀਆਂ ਨਸੀਹਤਾਂ* ਮੁਤਾਬਕ ਚੱਲਣਗੇ ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ,+ਤਾਂ ਉਨ੍ਹਾਂ ਦੇ ਪੁੱਤਰ ਵੀ ਤੇਰੇ ਸਿੰਘਾਸਣ ਉੱਤੇ ਹਮੇਸ਼ਾ ਲਈ ਬੈਠਣਗੇ।”+
12 ਜੇ ਤੇਰੇ ਪੁੱਤਰ ਮੇਰਾ ਇਕਰਾਰ ਮੰਨਣਗੇਅਤੇ ਮੇਰੀਆਂ ਨਸੀਹਤਾਂ* ਮੁਤਾਬਕ ਚੱਲਣਗੇ ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ,+ਤਾਂ ਉਨ੍ਹਾਂ ਦੇ ਪੁੱਤਰ ਵੀ ਤੇਰੇ ਸਿੰਘਾਸਣ ਉੱਤੇ ਹਮੇਸ਼ਾ ਲਈ ਬੈਠਣਗੇ।”+