-
2 ਸਮੂਏਲ 19:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਅਤੇ ਬਿਨਯਾਮੀਨ ਤੋਂ 1,000 ਆਦਮੀ ਉਸ ਦੇ ਨਾਲ ਸਨ। ਸ਼ਾਊਲ ਦੇ ਘਰਾਣੇ ਦਾ ਸੇਵਾਦਾਰ ਸੀਬਾ+ ਵੀ ਆਪਣੇ 15 ਪੁੱਤਰਾਂ ਅਤੇ 20 ਸੇਵਕਾਂ ਨਾਲ ਰਾਜੇ ਦੇ ਆਉਣ ਤੋਂ ਪਹਿਲਾਂ ਛੇਤੀ-ਛੇਤੀ ਯਰਦਨ ਪਹੁੰਚ ਗਿਆ ਸੀ।
-