ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 23:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ:+ ਤਾਹਕਮੋਨੀ ਯੋਸ਼ੇਬ-ਬਸ਼ਬਥ ਜੋ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 800 ਜਣਿਆਂ ਨੂੰ ਮਾਰ ਸੁੱਟਿਆ ਸੀ।

  • 1 ਇਤਿਹਾਸ 19:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਯੋਆਬ+ ਅਤੇ ਆਪਣੇ ਸਭ ਤੋਂ ਤਾਕਤਵਰ ਯੋਧਿਆਂ ਸਣੇ ਸਾਰੀ ਫ਼ੌਜ ਨੂੰ ਭੇਜਿਆ।+ 9 ਫਿਰ ਅੰਮੋਨੀ ਨਿਕਲੇ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਮੋਰਚਾ ਬੰਨ੍ਹ ਕੇ ਖੜ੍ਹ ਗਏ ਅਤੇ ਜਿਹੜੇ ਰਾਜੇ ਆਏ ਹੋਏ ਸਨ, ਉਹ ਖੁੱਲ੍ਹੇ ਮੈਦਾਨ ਵਿਚ ਅਲੱਗ ਖੜ੍ਹੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ