ਜ਼ਬੂਰ 37:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਆਪਣਾ ਰਾਹ ਯਹੋਵਾਹ ਦੇ ਹਵਾਲੇ ਕਰ;+ਉਸ ਉੱਤੇ ਭਰੋਸਾ ਰੱਖ ਅਤੇ ਉਹ ਤੇਰੀ ਖ਼ਾਤਰ ਕਦਮ ਚੁੱਕੇਗਾ।+ ਜ਼ਬੂਰ 44:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਤੇਰੀ ਤਾਕਤ ਨਾਲ ਅਸੀਂ ਆਪਣੇ ਦੁਸ਼ਮਣਾਂ ਨੂੰ ਭਜਾ ਦਿਆਂਗੇ;+ਤੇਰਾ ਨਾਂ ਲੈ ਕੇ ਅਸੀਂ ਆਪਣੇ ਖ਼ਿਲਾਫ਼ ਸਿਰ ਚੁੱਕਣ ਵਾਲਿਆਂ ਨੂੰ ਕੁਚਲ ਦਿਆਂਗੇ।+ ਕਹਾਉਤਾਂ 29:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਨਸਾਨਾਂ ਦਾ ਖ਼ੌਫ਼ ਇਕ ਫੰਦਾ ਹੈ,+ਪਰ ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਦੀ ਹਿਫਾਜ਼ਤ ਹੋਵੇਗੀ।+
5 ਤੇਰੀ ਤਾਕਤ ਨਾਲ ਅਸੀਂ ਆਪਣੇ ਦੁਸ਼ਮਣਾਂ ਨੂੰ ਭਜਾ ਦਿਆਂਗੇ;+ਤੇਰਾ ਨਾਂ ਲੈ ਕੇ ਅਸੀਂ ਆਪਣੇ ਖ਼ਿਲਾਫ਼ ਸਿਰ ਚੁੱਕਣ ਵਾਲਿਆਂ ਨੂੰ ਕੁਚਲ ਦਿਆਂਗੇ।+