1 ਇਤਿਹਾਸ 19:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜਦੋਂ ਸੀਰੀਆਈ ਫ਼ੌਜੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਹੱਥੋਂ ਹਾਰ ਗਏ ਸਨ, ਤਾਂ ਉਨ੍ਹਾਂ ਨੇ ਦਰਿਆ*+ ਦੇ ਇਲਾਕੇ ਤੋਂ ਸੀਰੀਆਈ ਫ਼ੌਜੀਆਂ ਨੂੰ ਬੁਲਾਉਣ ਲਈ ਆਦਮੀਆਂ ਹੱਥੀਂ ਸੰਦੇਸ਼ ਭੇਜਿਆ ਕਿ ਉਹ ਹਦਦਅਜ਼ਰ ਦੀ ਫ਼ੌਜ ਦੇ ਮੁਖੀ ਸ਼ੋਫਕ ਦੀ ਅਗਵਾਈ ਵਿਚ ਆਉਣ।+
16 ਜਦੋਂ ਸੀਰੀਆਈ ਫ਼ੌਜੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਹੱਥੋਂ ਹਾਰ ਗਏ ਸਨ, ਤਾਂ ਉਨ੍ਹਾਂ ਨੇ ਦਰਿਆ*+ ਦੇ ਇਲਾਕੇ ਤੋਂ ਸੀਰੀਆਈ ਫ਼ੌਜੀਆਂ ਨੂੰ ਬੁਲਾਉਣ ਲਈ ਆਦਮੀਆਂ ਹੱਥੀਂ ਸੰਦੇਸ਼ ਭੇਜਿਆ ਕਿ ਉਹ ਹਦਦਅਜ਼ਰ ਦੀ ਫ਼ੌਜ ਦੇ ਮੁਖੀ ਸ਼ੋਫਕ ਦੀ ਅਗਵਾਈ ਵਿਚ ਆਉਣ।+