-
2 ਸਮੂਏਲ 11:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਉਸ ਨੇ ਚਿੱਠੀ ਵਿਚ ਲਿਖਿਆ: “ਊਰੀਯਾਹ ਨੂੰ ਲੜਾਈ ਵਿਚ ਸਭ ਤੋਂ ਅੱਗੇ ਰੱਖੀਂ ਜਿੱਥੇ ਘਮਸਾਣ ਯੁੱਧ ਹੋ ਰਿਹਾ ਹੋਵੇ। ਫਿਰ ਤੁਸੀਂ ਪਿੱਛੇ ਹਟ ਜਾਇਓ ਤਾਂਕਿ ਉਸ ਉੱਤੇ ਵਾਰ ਹੋਵੇ ਅਤੇ ਉਹ ਮਾਰਿਆ ਜਾਵੇ।”+
-