ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 3:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮਨੱਸ਼ਹ ਦੇ ਪੁੱਤਰ ਯਾਈਰ+ ਨੇ ਅਰਗੋਬ ਦਾ ਸਾਰਾ ਇਲਾਕਾ ਲੈ ਲਿਆ+ ਜੋ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਫੈਲਿਆ ਸੀ। ਉਸ ਨੇ ਆਪਣੇ ਨਾਂ ʼਤੇ ਬਾਸ਼ਾਨ ਦੇ ਪਿੰਡਾਂ ਦਾ ਨਾਂ ਹੱਵੋਥ-ਯਾਈਰ* ਰੱਖ ਦਿੱਤਾ+ ਜੋ ਅੱਜ ਤਕ ਹੈ।

  • ਯਹੋਸ਼ੁਆ 12:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਨਾਲੇ ਬਾਸ਼ਾਨ ਦੇ ਰਾਜੇ ਓਗ ਦਾ ਇਲਾਕਾ+ ਜੋ ਬਚੇ ਹੋਏ ਰਫ਼ਾਈਮੀਆਂ ਵਿੱਚੋਂ ਸੀ+ ਅਤੇ ਅਸ਼ਤਾਰਾਥ ਤੇ ਅਦਰਈ ਵਿਚ ਰਹਿੰਦਾ ਸੀ। 5 ਉਹ ਹਰਮੋਨ ਪਹਾੜ ʼਤੇ, ਸਲਕਾਹ ਵਿਚ ਅਤੇ ਸਾਰੇ ਬਾਸ਼ਾਨ+ ਵਿਚ ਗਸ਼ੂਰੀਆਂ ਅਤੇ ਮਾਕਾਥੀਆਂ+ ਦੀ ਸਰਹੱਦ ਤਕ ਅਤੇ ਅੱਧੇ ਗਿਲਆਦ ਤਕ ਰਾਜ ਕਰਦਾ ਸੀ ਜੋ ਹਸ਼ਬੋਨ ਦੇ ਰਾਜੇ ਸੀਹੋਨ+ ਦੇ ਇਲਾਕੇ ਦੀ ਸਰਹੱਦ ਸੀ।

  • 2 ਸਮੂਏਲ 14:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਫਿਰ ਯੋਆਬ ਉੱਠਿਆ ਤੇ ਗਸ਼ੂਰ+ ਨੂੰ ਗਿਆ ਅਤੇ ਅਬਸ਼ਾਲੋਮ ਨੂੰ ਯਰੂਸ਼ਲਮ ਲੈ ਆਇਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ