2 ਸਮੂਏਲ 8:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਯਹੋਯਾਦਾ ਦਾ ਪੁੱਤਰ ਬਨਾਯਾਹ+ ਕਰੇਤੀਆਂ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਖ਼ਾਸ ਮੰਤਰੀ ਬਣੇ।* 2 ਸਮੂਏਲ 20:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਸ ਲਈ ਯੋਆਬ ਦੇ ਆਦਮੀ,+ ਕਰੇਤੀ, ਪਲੇਤੀ+ ਅਤੇ ਸਾਰੇ ਤਾਕਤਵਰ ਆਦਮੀ ਉਸ ਦੇ ਪਿੱਛੇ ਗਏ; ਉਹ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਲਈ ਯਰੂਸ਼ਲਮ ਤੋਂ ਨਿਕਲ ਪਏ। 1 ਰਾਜਿਆਂ 1:38 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 38 ਫਿਰ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ,+ ਕਰੇਤੀ ਅਤੇ ਪਲੇਤੀ+ ਸੁਲੇਮਾਨ ਨੂੰ ਰਾਜਾ ਦਾਊਦ ਦੀ ਖੱਚਰ ʼਤੇ ਬਿਠਾ ਕੇ+ ਹੇਠਾਂ ਗੀਹੋਨ+ ਲੈ ਆਏ। 1 ਇਤਿਹਾਸ 18:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ+ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਰਾਜੇ ਤੋਂ ਦੂਜੇ ਦਰਜੇ ʼਤੇ ਸਨ।
7 ਇਸ ਲਈ ਯੋਆਬ ਦੇ ਆਦਮੀ,+ ਕਰੇਤੀ, ਪਲੇਤੀ+ ਅਤੇ ਸਾਰੇ ਤਾਕਤਵਰ ਆਦਮੀ ਉਸ ਦੇ ਪਿੱਛੇ ਗਏ; ਉਹ ਬਿਕਰੀ ਦੇ ਪੁੱਤਰ ਸ਼ਬਾ ਦਾ ਪਿੱਛਾ ਕਰਨ ਲਈ ਯਰੂਸ਼ਲਮ ਤੋਂ ਨਿਕਲ ਪਏ।
38 ਫਿਰ ਸਾਦੋਕ ਪੁਜਾਰੀ, ਨਾਥਾਨ ਨਬੀ, ਯਹੋਯਾਦਾ ਦਾ ਪੁੱਤਰ ਬਨਾਯਾਹ,+ ਕਰੇਤੀ ਅਤੇ ਪਲੇਤੀ+ ਸੁਲੇਮਾਨ ਨੂੰ ਰਾਜਾ ਦਾਊਦ ਦੀ ਖੱਚਰ ʼਤੇ ਬਿਠਾ ਕੇ+ ਹੇਠਾਂ ਗੀਹੋਨ+ ਲੈ ਆਏ।
17 ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ+ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਰਾਜੇ ਤੋਂ ਦੂਜੇ ਦਰਜੇ ʼਤੇ ਸਨ।