ਮੱਤੀ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ+ ਮੱਤੀ 24:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ*+ ਦੀ ਅਤੇ ਇਸ ਯੁਗ* ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”+ ਰਸੂਲਾਂ ਦੇ ਕੰਮ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਉਹ ਉਸ ਪਹਾੜ ਤੋਂ, ਜਿਸ ਨੂੰ ਜ਼ੈਤੂਨ ਪਹਾੜ ਕਿਹਾ ਜਾਂਦਾ ਹੈ, ਯਰੂਸ਼ਲਮ ਨੂੰ ਮੁੜ ਆਏ।+ ਇਹ ਪਹਾੜ ਯਰੂਸ਼ਲਮ ਦੇ ਨੇੜੇ ਹੈ ਤੇ ਸਿਰਫ਼ ਇਕ ਸਬਤ ਦੇ ਦਿਨ ਦੀ ਦੂਰੀ ʼਤੇ ਹੈ।
21 ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ+
3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਤੇਰੀ ਮੌਜੂਦਗੀ*+ ਦੀ ਅਤੇ ਇਸ ਯੁਗ* ਦੇ ਆਖ਼ਰੀ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ?”+
12 ਫਿਰ ਉਹ ਉਸ ਪਹਾੜ ਤੋਂ, ਜਿਸ ਨੂੰ ਜ਼ੈਤੂਨ ਪਹਾੜ ਕਿਹਾ ਜਾਂਦਾ ਹੈ, ਯਰੂਸ਼ਲਮ ਨੂੰ ਮੁੜ ਆਏ।+ ਇਹ ਪਹਾੜ ਯਰੂਸ਼ਲਮ ਦੇ ਨੇੜੇ ਹੈ ਤੇ ਸਿਰਫ਼ ਇਕ ਸਬਤ ਦੇ ਦਿਨ ਦੀ ਦੂਰੀ ʼਤੇ ਹੈ।