-
2 ਸਮੂਏਲ 9:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫੀਬੋਸ਼ਥ ਦਾਊਦ ਕੋਲ ਅੰਦਰ ਆਇਆ, ਤਾਂ ਉਸ ਨੇ ਉਸੇ ਵੇਲੇ ਮੂੰਹ ਭਾਰ ਜ਼ਮੀਨ ʼਤੇ ਲੰਮਾ ਪੈ ਕੇ ਉਸ ਨੂੰ ਨਮਸਕਾਰ ਕੀਤਾ। ਫਿਰ ਦਾਊਦ ਨੇ ਕਿਹਾ: “ਮਫੀਬੋਸ਼ਥ!” ਉਸ ਨੇ ਜਵਾਬ ਦਿੱਤਾ: “ਤੇਰਾ ਸੇਵਕ ਹਾਜ਼ਰ ਹੈ।”
-