2 ਸਮੂਏਲ 15:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+ 2 ਸਮੂਏਲ 17:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਅਬਸ਼ਾਲੋਮ ਅਤੇ ਇਜ਼ਰਾਈਲ ਦੇ ਸਾਰੇ ਆਦਮੀਆਂ ਨੇ ਕਿਹਾ: “ਅਰਕੀ ਹੂਸ਼ਈ ਦੀ ਸਲਾਹ ਅਹੀਥੋਫਲ ਦੀ ਸਲਾਹ ਨਾਲੋਂ ਬਿਹਤਰ ਹੈ!”+ ਯਹੋਵਾਹ ਨੇ ਅਹੀਥੋਫਲ ਦੀ ਵਧੀਆ ਸਲਾਹ ਨੂੰ ਨਾਕਾਮ ਕਰਨ ਦੀ ਠਾਣੀ ਹੋਈ* ਸੀ+ ਤਾਂਕਿ ਯਹੋਵਾਹ ਅਬਸ਼ਾਲੋਮ ʼਤੇ ਬਿਪਤਾ ਲਿਆਵੇ।+ 2 ਸਮੂਏਲ 17:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ।
12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+
14 ਫਿਰ ਅਬਸ਼ਾਲੋਮ ਅਤੇ ਇਜ਼ਰਾਈਲ ਦੇ ਸਾਰੇ ਆਦਮੀਆਂ ਨੇ ਕਿਹਾ: “ਅਰਕੀ ਹੂਸ਼ਈ ਦੀ ਸਲਾਹ ਅਹੀਥੋਫਲ ਦੀ ਸਲਾਹ ਨਾਲੋਂ ਬਿਹਤਰ ਹੈ!”+ ਯਹੋਵਾਹ ਨੇ ਅਹੀਥੋਫਲ ਦੀ ਵਧੀਆ ਸਲਾਹ ਨੂੰ ਨਾਕਾਮ ਕਰਨ ਦੀ ਠਾਣੀ ਹੋਈ* ਸੀ+ ਤਾਂਕਿ ਯਹੋਵਾਹ ਅਬਸ਼ਾਲੋਮ ʼਤੇ ਬਿਪਤਾ ਲਿਆਵੇ।+
23 ਜਦੋਂ ਅਹੀਥੋਫਲ ਨੇ ਦੇਖਿਆ ਕਿ ਉਸ ਦੀ ਸਲਾਹ ਨਹੀਂ ਮੰਨੀ ਗਈ, ਤਾਂ ਉਹ ਗਧੇ ʼਤੇ ਕਾਠੀ ਪਾ ਕੇ ਆਪਣੇ ਸ਼ਹਿਰ ਵਿਚ ਆਪਣੇ ਘਰ ਚਲਾ ਗਿਆ।+ ਆਪਣੇ ਘਰਾਣੇ ਨੂੰ ਹਿਦਾਇਤਾਂ ਦੇਣ ਤੋਂ ਬਾਅਦ+ ਉਸ ਨੇ ਫਾਹਾ ਲੈ* ਲਿਆ।+ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾਇਆ ਗਿਆ।