-
2 ਸਮੂਏਲ 19:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਰਾਜਾ ਵਾਪਸ ਜਾਣ ਲਈ ਤੁਰ ਪਿਆ ਤੇ ਯਰਦਨ ਪਹੁੰਚਿਆ ਅਤੇ ਯਹੂਦਾਹ ਦੇ ਲੋਕ ਰਾਜੇ ਨੂੰ ਮਿਲਣ ਤੇ ਉਸ ਨੂੰ ਯਰਦਨ ਪਾਰ ਕਰਾਉਣ ਲਈ ਗਿਲਗਾਲ+ ਨੂੰ ਆਏ।
-
-
2 ਸਮੂਏਲ 19:41, 42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
41 ਫਿਰ ਇਜ਼ਰਾਈਲ ਦੇ ਸਾਰੇ ਆਦਮੀ ਰਾਜੇ ਕੋਲ ਆਏ ਅਤੇ ਕਹਿਣ ਲੱਗੇ: “ਸਾਡੇ ਭਰਾ ਯਾਨੀ ਯਹੂਦਾਹ ਦੇ ਇਹ ਆਦਮੀ ਤੈਨੂੰ, ਤੇਰੇ ਘਰਾਣੇ ਨੂੰ ਅਤੇ ਦਾਊਦ ਦੇ ਸਾਰੇ ਆਦਮੀਆਂ ਨੂੰ ਕਿਉਂ ਚੋਰੀ-ਛਿਪੇ ਯਰਦਨ ਪਾਰ ਲੈ ਆਏ?”+ 42 ਯਹੂਦਾਹ ਦੇ ਸਾਰੇ ਆਦਮੀਆਂ ਨੇ ਇਜ਼ਰਾਈਲ ਦੇ ਆਦਮੀਆਂ ਨੂੰ ਜਵਾਬ ਦਿੱਤਾ: “ਕਿਉਂਕਿ ਰਾਜਾ ਸਾਡਾ ਰਿਸ਼ਤੇਦਾਰ ਹੈ।+ ਤੁਸੀਂ ਇਸ ਗੱਲ ਕਰਕੇ ਕਿਉਂ ਗੁੱਸੇ ਹੁੰਦੇ ਹੋ? ਅਸੀਂ ਕਿਹੜਾ ਰਾਜੇ ਦਾ ਕੁਝ ਖਾ ਲਿਆ ਜਾਂ ਸਾਨੂੰ ਕਿਹੜਾ ਕੋਈ ਤੋਹਫ਼ਾ ਦਿੱਤਾ ਗਿਆ ਹੈ?”
-