2 ਸਮੂਏਲ 17:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਅਬਸ਼ਾਲੋਮ ਨੇ ਯੋਆਬ ਦੀ ਜਗ੍ਹਾ ਅਮਾਸਾ+ ਨੂੰ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ;+ ਅਮਾਸਾ ਯਿਥਰਾ ਨਾਂ ਦੇ ਇਕ ਇਜ਼ਰਾਈਲੀ ਆਦਮੀ ਦਾ ਪੁੱਤਰ ਸੀ ਜਿਸ ਨੇ ਅਬੀਗੈਲ ਨਾਲ ਸੰਬੰਧ ਬਣਾਏ ਸਨ।+ ਅਬੀਗੈਲ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਤਾ ਸਰੂਯਾਹ ਦੀ ਭੈਣ ਸੀ। 2 ਸਮੂਏਲ 19:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਅਤੇ ਤੁਸੀਂ ਅਮਾਸਾ+ ਨੂੰ ਕਹਿਓ: ‘ਕੀ ਤੂੰ ਮੇਰਾ ਆਪਣਾ ਖ਼ੂਨ ਨਹੀਂ ਹੈਂ?* ਜੇ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੀ ਫ਼ੌਜ ਦਾ ਮੁਖੀ ਨਾ ਬਣਾਇਆ, ਤਾਂ ਪਰਮੇਸ਼ੁਰ ਮੇਰੇ ਨਾਲ ਬੁਰੇ ਤੋਂ ਬੁਰਾ ਕਰੇ।’”+
25 ਅਬਸ਼ਾਲੋਮ ਨੇ ਯੋਆਬ ਦੀ ਜਗ੍ਹਾ ਅਮਾਸਾ+ ਨੂੰ ਫ਼ੌਜ ਦਾ ਸੈਨਾਪਤੀ ਬਣਾ ਦਿੱਤਾ;+ ਅਮਾਸਾ ਯਿਥਰਾ ਨਾਂ ਦੇ ਇਕ ਇਜ਼ਰਾਈਲੀ ਆਦਮੀ ਦਾ ਪੁੱਤਰ ਸੀ ਜਿਸ ਨੇ ਅਬੀਗੈਲ ਨਾਲ ਸੰਬੰਧ ਬਣਾਏ ਸਨ।+ ਅਬੀਗੈਲ ਨਾਹਾਸ਼ ਦੀ ਧੀ ਅਤੇ ਯੋਆਬ ਦੀ ਮਾਤਾ ਸਰੂਯਾਹ ਦੀ ਭੈਣ ਸੀ।
13 ਅਤੇ ਤੁਸੀਂ ਅਮਾਸਾ+ ਨੂੰ ਕਹਿਓ: ‘ਕੀ ਤੂੰ ਮੇਰਾ ਆਪਣਾ ਖ਼ੂਨ ਨਹੀਂ ਹੈਂ?* ਜੇ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੀ ਫ਼ੌਜ ਦਾ ਮੁਖੀ ਨਾ ਬਣਾਇਆ, ਤਾਂ ਪਰਮੇਸ਼ੁਰ ਮੇਰੇ ਨਾਲ ਬੁਰੇ ਤੋਂ ਬੁਰਾ ਕਰੇ।’”+