ਜ਼ਬੂਰ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੁਕਤੀ ਯਹੋਵਾਹ ਤੋਂ ਹੈ।+ ਤੇਰੀ ਬਰਕਤ ਤੇਰੇ ਲੋਕਾਂ ʼਤੇ ਹੈ। (ਸਲਹ) ਜ਼ਬੂਰ 44:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹਾਂ ਨੇ ਆਪਣੀ ਤਲਵਾਰ ਨਾਲ ਦੇਸ਼ ਉੱਤੇ ਕਬਜ਼ਾ ਨਹੀਂ ਕੀਤਾ+ਅਤੇ ਨਾ ਹੀ ਆਪਣੀ ਬਾਂਹ ਦੇ ਜ਼ੋਰ ਨਾਲ ਜਿੱਤ ਹਾਸਲ ਕੀਤੀ,+ਸਗੋਂ ਉਨ੍ਹਾਂ ਨੇ ਇਹ ਸਭ ਕੁਝ ਤੇਰੇ ਸੱਜੇ ਹੱਥ, ਤੇਰੀ ਬਾਂਹ+ ਅਤੇ ਤੇਰੇ ਚਿਹਰੇ ਦੇ ਨੂਰ ਕਰਕੇ ਹਾਸਲ ਕੀਤਾਕਿਉਂਕਿ ਤੂੰ ਉਨ੍ਹਾਂ ਤੋਂ ਖ਼ੁਸ਼ ਸੀ।+
3 ਉਨ੍ਹਾਂ ਨੇ ਆਪਣੀ ਤਲਵਾਰ ਨਾਲ ਦੇਸ਼ ਉੱਤੇ ਕਬਜ਼ਾ ਨਹੀਂ ਕੀਤਾ+ਅਤੇ ਨਾ ਹੀ ਆਪਣੀ ਬਾਂਹ ਦੇ ਜ਼ੋਰ ਨਾਲ ਜਿੱਤ ਹਾਸਲ ਕੀਤੀ,+ਸਗੋਂ ਉਨ੍ਹਾਂ ਨੇ ਇਹ ਸਭ ਕੁਝ ਤੇਰੇ ਸੱਜੇ ਹੱਥ, ਤੇਰੀ ਬਾਂਹ+ ਅਤੇ ਤੇਰੇ ਚਿਹਰੇ ਦੇ ਨੂਰ ਕਰਕੇ ਹਾਸਲ ਕੀਤਾਕਿਉਂਕਿ ਤੂੰ ਉਨ੍ਹਾਂ ਤੋਂ ਖ਼ੁਸ਼ ਸੀ।+